ਕਿਸਾਨ ਘੋਲ ਦੀ ਅਗਵਾਈ ਪੰਜਾਬ ਦੇ ਹੱਥ ਹੋਣ ‘ਤੇ ਵੀ ਇਤਰਾਜ਼?

    ਦੇਸ਼ ਦੇ ਲੱਖਾਂ ਕਿਸਾਨ ਪਿਛਲੇ ਸੌ ਦਿਨ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਡੇਰੇ ਲਾਈ ਬੈਠੇ ਹਨ। ਕਿਸਾਨਾਂ ਦੀਆਂ ਦੋ ਮੁੱਖ ਮੰਗਾਂ ਹਨ-ਤਿੰਨੇ ਖੇਤੀ ਕਨੂੰਨ ਰੱਦ ਕੀਤੇ ਜਾਣ ਅਤੇ ਸਾਰੀਆਂ ਫਸਲਾਂ ਦੀ ਘੱਟੋ ਘੱਟ ਖਰੀਦ ਕੀਮਤ ਤੈਅ ਕੀਤੀ ਜਾਵੇ। ਜਿਸ ਤਰ੍ਹਾਂ ਕਿਸਾਨ ਆਗੂਆਂ ਨੇ ਆਪਣਾ ਕੇਸ ਸਰਕਾਰ ਅੱਗੇ ਪੇਸ਼ ਕੀਤਾ ਹੈ, ਉਸ ਨੇ ਸਰਕਾਰ […]

ਮੋਦੀ ਸਰਕਾਰ ਦੀ ਅਗਵਾਈ ‘ਚ ਭਾਰਤ ਦੀ ‘ਜਮਹੂਰੀ ਤਾਕਤ’ ਨੂੰ ਲੱਗਾ ਖੋਰਾ

  ਅਮਰੀਕਾ ਦੀ ਗੈਰ-ਸਰਕਾਰੀ ਜਥੇਬੰਦੀ ‘ਫਰੀਡਮ ਹਾਊਸ’ ਜਿਹੜੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਸਿਆਸੀ ਆਜ਼ਾਦੀਆਂ ‘ਤੇ ਨਿਗਾਹਬਾਨੀ ਕਰਦੀ ਹੈ, ਨੇ ਇਸ ਸਬੰਧੀ ਭਾਰਤ ਦਾ ਦਰਜਾ ‘ਆਜ਼ਾਦ’ ਤੋਂ ਘਟਾ ਕੇ ‘ਅਰਧ-ਆਜ਼ਾਦ’ ਵਾਲਾ ਕਰ ਦਿੱਤਾ ਹੈ। ਇਹ ਸੰਸਥਾ ਜਮਹੂਰੀਅਤ ਅਤੇ ਆਜ਼ਾਦੀ ਦੀ ਆਵਾਜ਼ ਹੋਣ ਦਾ ਦਾਅਵਾ ਕਰਦੀ ਹੈ। ਸੰਸਥਾ ਹਰ ਸਾਲ ਸਰਵੇਖਣ ‘ਦੁਨੀਆ ਵਿਚ ਆਜ਼ਾਦੀ’ ਕਰਵਾਉਂਦੀ ਅਤੇ […]

ਨਹੀਂ ਭੁੱਲਦੇ ਕਰਫਿਊ ਦੇ ਉਹ ਦਿਨ

  ਜਦ ਮੈਂ ਜਵਾਨ ਹੋਈ ਤਾਂ ਮੇਰੀ ਦਾਦੀ ਬੁੱਢੀ ਹੋ ਚੁੱਕੀ ਸੀ। ਆਪਣੇ ਰੁਝੇਵਿਆਂ, ਚੜ੍ਹਦੀ ਉਮਰ ਦੇ ਨਸ਼ੇ, ਕਾਲਜ ਦੇ ਰੰਗੀਨ ਦਿਨਾਂ ਅਤੇ ਆਉਣ ਵਾਲੀ ਜ਼ਿੰਦਗੀ ਦੇ ਹੁਸੀਨ ਸੁਪਨਿਆਂ ਕਾਰਨ ਸਾਡਾ ਕਦੇ ਦਾਦੀ ਦੀ ਢਲਦੀ ਹੋਈ ਉਮਰ ਵੱਲ ਧਿਆਨ ਹੀ ਨਹੀਂ ਸੀ ਜਾਂਦਾ। ਲੱਗਦਾ ਹੀ ਨਹੀਂ ਸੀ ਕਿ ਕਦੇ ਦਾਦੀ ਵੀ ਸਾਡੇ ਵਾਂਗੂ ਜਵਾਨ ਸੀ […]

ਨੌਜਵਾਨਾਂ ‘ਤੇ ਸੋਸ਼ਲ ਮੀਡੀਆ ਦਾ ਪ੍ਰਭਾਵ

  ਸੋਸ਼ਲ ਮੀਡੀਆ ਉਨ੍ਹਾਂ ਸਾਰੀਆਂ ਐਪਲੀਕੇਸ਼ਨਾਂ ਅਤੇ ਵੈਬਸਾਈਟਾਂ ਜਾਂ ਬਲੌਗਾਂ ਦਾ ਹਵਾਲਾ ਦਿੰਦਾ ਹੈ ਜੋ ਦੁਨੀਆ ਭਰ ਦੇ ਲੋਕਾਂ ਨੂੰ ਇੰਟਰਨੈਟ ਨਾਲ ਜੁੜਣ, ਗੱਲਬਾਤ ਕਰਨ, ਅਤੇ ਸਮੱਗਰੀ ਨੂੰ ਸਾਂਝਾ ਕਰਨ, ਵੀਡੀਓ ਕਾਲਾਂ ਨੂੰ ਇਸ ਦੀਆਂ ਉਪਭੋਗਤਾਵਾਂ ਨੂੰ ਪੇਸ਼ ਕਰਨ ਵਾਲੀਆਂ ਕਈ ਹੋਰ ਕਾਰਜਕੁਸ਼ਲਤਾਵਾਂ ਵਿੱਚ ਯੋਗ ਕਰਦੇ ਹਨ। ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸੋਸ਼ਲ ਮੀਡੀਆ […]

ਭਾਰਤ ‘ਚ ਬੇਰੁਜ਼ਗਾਰੀ ਦੂਰ ਕਰਨਾ ਵੱਡੀ ਚੁਣੌਤੀ

  ਸੰਸਾਰ ਪੱਧਰ ‘ਤੇ ਮੁਲਕਾਂ ਦੀ ਰਾਜਨੀਤੀ ਮੁੱਦਿਆਂ ਦੇ ਆਧਾਰ ‘ਤੇ ਚੱਲਦੀ ਹੈ। ਉਹ ਭਾਵੇਂ ਵਿਕਸਤ ਮੁਲਕ ਹੋਣ ਜਾਂ ਫਿਰ ਵਿਕਾਸਸ਼ੀਲ। ਮੁਲਕਾਂ ਤੋਂ ਬਾਅਦ ਗੱਲ ਕਰੀਏ ਸੂਬਿਆਂ ਦੀ ਤਾਂ ਸੂਬਾਈ ਰਾਜਨੀਤੀ ਵੀ ਹਮੇਸ਼ਾ ਮੁੱਦਾ ਆਧਾਰਿਤ ਹੀ ਹੁੰਦੀ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪਰਜਾ ਮੰਡਲ ਲਹਿਰ, ਭਗਤੀ ਲਹਿਰ, ਕੂਕਾ ਲਹਿਰ, ਰਾਸ਼ਟਰ […]