16 ਜੁਲਾਈ ਨੂੰ ਰਿਲੀਜ਼ ਹੋਵੇਗੀ ‘ਫੱਟੇ ਦਿੰਦੇ ਚੱਕ ਪੰਜਾਬੀ’

  ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਅਤੇ ਅਦਾਕਾਰ ਨੀਰੂ ਬਾਜਵਾ ਜਲਦੀ ਹੀ ਰਿਲੀਜ਼ ਹੋਣ ਵਾਲੀ ਫਿਲਮ ”ਫੱਟੇ ਦਿੰਦੇ ਚੱਕ ਪੰਜਾਬੀ” ਦੇ ਨਾਲ ਆਪਣੇ ਫੈਨਸ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਇਸ ਪੰਜਾਬੀ ਫਿਲਮ ਦੀ ਰਿਲੀਜ਼ ਡੇਟ ਆਖਰਕਾਰ ਐਲਾਨ ਦਿੱਤੀ ਗਈ ਹੈ। ਇਹ ਫਿਲਮ 16 ਜੁਲਾਈ, 2021 ਨੂੰ ਸਿਨੇਮਾਘਰਾਂ ਵਿੱਚ ਆਵੇਗੀ। ਫਿਲਮ ‘ਚ ਗਿੱਪੀ ਗਰੇਵਾਲ […]

ਉਰਵਸ਼ੀ ਰੌਤੇਲਾ 27 ਦੀ ਹੋਈ

    ਬਾਲੀਵੁੱਡ ਦੀ ਸਭ ਤੋਂ ਖ਼ਾਸ ਅਭਿਨੇਤਰੀਆਂ ‘ਚੋਂ ਇਕ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਅੱਜ ਜਨਮਦਿਨ ਹੈ। 25 ਫਰਵਰੀ ਨੂੰ ਅਦਾਕਾਰਾ ਆਪਣਾ 27ਵਾਂ ਜਨਮਦਿਨ ਮਨਾਇਆ। ‘ਸਨਮ ਰੇ’ ਅਦਾਕਾਰਾ ਨੇ ਆਪਣੇ ਦਿਨ ਦੀ ਸ਼ੁਰੂਆਤ ਬਿਹਤਰ ਤਰੀਕੇ ਨਾਲ ਕੀਤੀ। ਜਨਮਦਿਨ ਦੇ ਮੌਕੇ ਅਦਾਕਾਰਾ ਨੇ ਇਕ ਬਜ਼ੁਰਗ ਮਹਿਲਾ ਨੂੰ ਕੁਝ ਸਾਮਾਨ ਦਿੱਤਾ। ਇਸ ਮੌਕੇ ਅਦਾਕਾਰਾ ਕਾਫ਼ੀ ਖ਼ੁਸ਼ ਦਿਖਾਈ […]

ਮਾਂ ਦੀ ਤਰ੍ਹਾਂ ਕੰਮ ਕਰਨਾ ਮੁਸ਼ਕਿਲ ਜਾਹਨਵੀ ਕਪੂਰ

ਲੋਕ ਚਲੇ ਜਾਂਦੇ ਹਨ, ਪਰ ਆਪਣੀਆਂ ਦੀਆਂ ਯਾਦਾਂ ਵਿੱਚ ਹਮੇਸ਼ਾ ਰਹਿੰਦੇ ਹਨ। 24 ਫਰਵਰੀ ਸ੍ਰੀਦੇਵੀ ਦੀ ਤੀਜੀ ਬਰਸੀ ਸੀ। ਸਾਲ 2018 ਵਿੱਚ ਦੁਬਈ ਵਿੱਚ ਬਾਥ-ਟੱਬ ਵਿੱਚ ਡੁੱਬਣ ਕਾਰਨ ਸ੍ਰੀਦੇਵੀ ਦੀ ਮੌਤ ਹੋ ਗਈ ਸੀ। ਫਿਲਮ ਇੰਡਸਟਰੀ ਵਿੱਚ ਉਨ੍ਹਾਂ ਦੇ ਫੈਨਸ ਲਈ ਇਹ ਇੱਕ ਬਹੁਤ ਵੱਡਾ ਝਟਕਾ ਸੀ। ਜਦ ਸ੍ਰੀਦੇਵੀ ਦਾ ਦਿਹਾਂਤ ਹੋਇਆ, ਤਦ ਉਸ ਦੀ […]

ਸ਼ਿਲੌਂਗ ਦੀ ਕੁਦਰਤੀ ਸੁੰਦਰਤਾ ਕਦੇ ਨਹੀਂ ਭੁੱਲਾਂਗਾ : ਆਯੁਸ਼ਮਾਨ ਖੁਰਾਣਾ

  ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਣਾ ਆਸਾਮ ਦੇ ਕਾਜ਼ੀਰੰਗਾ ਮਗਰੋਂ ਫਿਲਮ ‘ਅਨੇਕ’ ਦੀ ਸ਼ੂਟਿੰਗ ਦੇ ਸੰਬੰਧ ਵਿੱਚ ਮੇਘਾਲਿਆ ਦੇ ਸ਼ਿਲੌਂਗ ਵਿੱਚ ਹੈ। ਇਸ ਦੌਰਾਨ ਉਸ ਨੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਇੱਕ ਅਭਿਨੇਤਾ ਹੋਣ ਦੇ ਨਾਤੇ ਉਸ ਨੇ ਕਈ ਥਾਵਾਂ ਘੁੰਮੀਆਂ ਤੇ ਨਵੀਆਂ ਯਾਦਾਂ ਇਕੱਠੀਆਂ ਕੀਤੀਆਂ। ਆਯੁਸ਼ਮਾਨ ਨੇ ਕਿਹਾ, ”ਮੈਨੂੰ ਫਿਲਮ ‘ਅਨੇਕ’ ਨੇ ਭਾਰਤ ਨੂੰ […]

ਨੌਜਵਾਨਾਂ ‘ਤੇ ਸੋਸ਼ਲ ਮੀਡੀਆ ਦਾ ਪ੍ਰਭਾਵ

  ਸੋਸ਼ਲ ਮੀਡੀਆ ਉਨ੍ਹਾਂ ਸਾਰੀਆਂ ਐਪਲੀਕੇਸ਼ਨਾਂ ਅਤੇ ਵੈਬਸਾਈਟਾਂ ਜਾਂ ਬਲੌਗਾਂ ਦਾ ਹਵਾਲਾ ਦਿੰਦਾ ਹੈ ਜੋ ਦੁਨੀਆ ਭਰ ਦੇ ਲੋਕਾਂ ਨੂੰ ਇੰਟਰਨੈਟ ਨਾਲ ਜੁੜਣ, ਗੱਲਬਾਤ ਕਰਨ, ਅਤੇ ਸਮੱਗਰੀ ਨੂੰ ਸਾਂਝਾ ਕਰਨ, ਵੀਡੀਓ ਕਾਲਾਂ ਨੂੰ ਇਸ ਦੀਆਂ ਉਪਭੋਗਤਾਵਾਂ ਨੂੰ ਪੇਸ਼ ਕਰਨ ਵਾਲੀਆਂ ਕਈ ਹੋਰ ਕਾਰਜਕੁਸ਼ਲਤਾਵਾਂ ਵਿੱਚ ਯੋਗ ਕਰਦੇ ਹਨ। ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸੋਸ਼ਲ ਮੀਡੀਆ […]

ਕੇਸਰੀ ਨਿਸ਼ਾਨ

  ਜੈਕਾਰੇ ਲਾ ਅਨੰਦਪੁਰੋਂ ਤੁਰ ਪਏ ਫੇਰ ਨੇਂ, ਖ਼ਾਲਸੇ ਦੀ ਅਗਵਾਈ ਗੁਰੂ ਗੋਬਿੰਦ ਦੇ ਸ਼ੇਰ ਨੇਂ; ਕੇਸਰੀ ਨਿਸ਼ਾਨ ਹੱਥੀਂ,ਹੌਂਸਲੇ ਬੁਲੰਦ ਨੇਂ, ਗੁੜਤੀ ਹੈ ਦਿੱਤੀ ਸਾਨੂੰ ਗੜ੍ਹੀ-ਸਰਹੰਦ ਨੇਂ; ਜਿੱਤੇ ਅੱਜ ਜੇ ਨਹੀਂ ਨਾਂ ਹਾਰੇ ਕੱਲ੍ਹ ਰਹਿਣਗੇ, ਖ਼ਾਲਸੇ ਦੇ ਝੂਲਦੇ ਨਿਸ਼ਾਨ ਦਿੱਲ੍ਹੀਏ, ਦੁਨੀਆਂ ‘ਤੇ ਸਦਾ ਹੀ ਅਟੱਲ ਰਹਿਣਗੇ; ਬੈਰੀਕੇਡ ਲਾਕੇ ਵੈਰੀ ਰਾਹਾਂ ਵਿੱਚ ਖੜੇ ਨੇਂ, ਕਿੰਨ੍ਹੇ ‘ਦੀਪ […]

ਭਾਰਤ ‘ਚ ਬੇਰੁਜ਼ਗਾਰੀ ਦੂਰ ਕਰਨਾ ਵੱਡੀ ਚੁਣੌਤੀ

  ਸੰਸਾਰ ਪੱਧਰ ‘ਤੇ ਮੁਲਕਾਂ ਦੀ ਰਾਜਨੀਤੀ ਮੁੱਦਿਆਂ ਦੇ ਆਧਾਰ ‘ਤੇ ਚੱਲਦੀ ਹੈ। ਉਹ ਭਾਵੇਂ ਵਿਕਸਤ ਮੁਲਕ ਹੋਣ ਜਾਂ ਫਿਰ ਵਿਕਾਸਸ਼ੀਲ। ਮੁਲਕਾਂ ਤੋਂ ਬਾਅਦ ਗੱਲ ਕਰੀਏ ਸੂਬਿਆਂ ਦੀ ਤਾਂ ਸੂਬਾਈ ਰਾਜਨੀਤੀ ਵੀ ਹਮੇਸ਼ਾ ਮੁੱਦਾ ਆਧਾਰਿਤ ਹੀ ਹੁੰਦੀ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪਰਜਾ ਮੰਡਲ ਲਹਿਰ, ਭਗਤੀ ਲਹਿਰ, ਕੂਕਾ ਲਹਿਰ, ਰਾਸ਼ਟਰ […]