ਵੈਕਸੀਨੇਸ਼ਨ ‘ਚ ਤੇਜ਼ੀ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ : ਟਰੂਡੋ

ਵੈਨਕੂਵਰ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਪਹੁੰਚਣ ਵਾਲੀ ਵੈਕਸੀਨ ਦੀ ਹੋਰ ਖੇਪ ਦਾ ਜ਼ਿਕਰ ਕਰਦਿਆਂ ਆਖਿਆ ਕਿ ਹੁਣ ਵੈਕਸੀਨੇਸ਼ਨ ਵਿੱਚ ਹੋਰ ਤੇਜ਼ੀ ਆ ਜਾਵੇਗੀ। ਪਰ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਕੁੱਝ ਕੈਨੇਡੀਅਨ ਸਰਕਾਰ ਦੇ ਇਸ ਪ੍ਰੋਟੈਕਸ਼ਨ ਟੀਚੇ ਉੱਤੇ ਯਕੀਨ ਨਹੀਂ ਕਰਦੇ। ਵੈਕਸੀਨ ਦੀ ਡਲਿਵਰੀ ਵਿੱਚ ਪਿਛਲੇ ਕੁੱਝ ਕੁ ਹਫਤਿਆਂ ਵਿੱਚ ਵਾਧਾ […]

ਕੈਨੇਡਾ ਸਰਕਾਰ ਵਲੋਂ ਐਮਰਜੰਸੀ ਵੇਜ ਅਤੇ ਰੈਂਟ ਸਬਸਿਡੀ ਜੂਨ ਤੱਕ ਜਾਰੀ ਰੱਖਣ ਦਾ ਫੈਸਲਾ

  ਔਟਵਾ : ਕੈਨੇਡਾ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਕਾਰੋਬਾਰੀਆਂ ਨੂੰ ਆਰਥਿਕ ਰਾਹਤ ਪਹੁੰਚਾਉਣ ਖ਼ਾਤਰ ਆਰੰਭੀਆਂ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ ਯੋਜਨਾਵਾਂ ਨੂੰ ਜੂਨ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਸਮਾਂ ਕਿਰਤੀਆਂ ਜਾਂ ਕਾਰੋਬਾਰੀਆਂ ਤੋਂ ਮਿਲ ਰਹੀ ਆਰਥਿਕ ਸਹਾਇਤਾ ਵਾਪਸ ਲੈਣ ਦਾ ਨਹੀਂ। ਪੱਤਰਕਾਰਾਂ ਨਾਲ ਗੱਲਬਾਤ […]

ਕੈਨੇਡਾ ‘ਚ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ 4 ਫੀਸਦੀ ਘਟੀ : ਸਰਵੇਖਣ

  ਵੈਨਕੂਵਰ : ਕੋਵਿਡ-19 ਕਾਰਨ ਅਰਥਚਾਰੇ ਤੇ ਜ਼ਿੰਦਗੀ ਉੱਤੇ ਪੈਣ ਵਾਲੇ ਨਕਾਰਾਤਮਕ ਅਸਰ ਸਦਕਾ ਪਿੱਛੇ ਜਿਹੇ ਕੈਨੇਡਾ ਪਹੁੰਚੇ ਕੁੱਝ ਇਮੀਗ੍ਰੈਂਟਸ ਨੂੰ ਕੈਨੇਡਾ ਛੱਡਣ ਤੇ ਆਪਣੇ ਮੂਲ ਦੇਸ਼ਾਂ ਨੂੰ ਪਰਤਣ ਲਈ ਮਜਬੂਰ ਕਰ ਦਿੱਤਾ। ਸਟੈਟੇਸਟਿਕਸ ਕੈਨੇਡਾ ਵੱਲੋਂ ਕਰਵਾਏ ਗਏ ਲੇਬਰ ਫੋਰਸ ਸਰਵੇਅ ਦੇ ਵਿਸ਼ਲੇਸ਼ਣ ਅਨੁਸਾਰ ਪੰਜ ਸਾਲ ਦੇ ਅਰਸੇ ਤੋਂ ਘੱਟ ਸਮੇਂ ਤੋਂ ਕੈਨੇਡਾ ਰਹਿ ਰਹੇ […]

ਕੈਨੇਡੀਅਨ ਫੌਜ ਦੀ ਸੈਕਿੰਡ ਇਨ ਕਮਾਂਡ ਦਾ ਅਹੁੱਦਾ ਲੈਫਟੀਨੈਂਟ ਜਨਰਲ ਫਰਾਂਸਿਜ਼ ਐਲਨ ਸੰਭਾਲਿਆ

  ਸਰੀ : ਕੈਨੇਡੀਅਨ ਫੌਜ ਦੀ ਸੈਕਿੰਡ ਇਨ ਕਮਾਂਡ ਲਈ ਲੈਫਟੀਨੈਂਟ ਜਨਰਲ ਫਰਾਂਸਿਂਜ਼ ਐਲਨ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਐਲਨ ਪਹਿਲੀ ਅਜਿਹੀ ਕੈਨੇਡੀਅਨ ਮਹਿਲਾਂ ਵੀ ਬਣ ਗਈ ਹੈ ਜਿਸ ਨੇ ਇਹ ਅਹੁੱਦਾ ਹਾਸਲ ਕੀਤਾ ਹੈ। ਸਾਬਕਾ ਚੀਫ ਆਫ ਡਿਫੈਂਸ ਸਟਾਫ ਜਨਰਲ ਜੌਨਾਥਨ ਵਾਂਸ ਤੇ ਉਨ੍ਹਾਂ ਤੋਂ ਬਾਅਦ ਨਿਯੁਕਤ ਕੀਤੇ ਗਏ ਐਡਮਿਰਲ ਆਰਟ ਮੈਕਡੌਨਲਡ, […]

ਕਿਸਾਨ ਘੋਲ ਦੀ ਅਗਵਾਈ ਪੰਜਾਬ ਦੇ ਹੱਥ ਹੋਣ ‘ਤੇ ਵੀ ਇਤਰਾਜ਼?

    ਦੇਸ਼ ਦੇ ਲੱਖਾਂ ਕਿਸਾਨ ਪਿਛਲੇ ਸੌ ਦਿਨ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਡੇਰੇ ਲਾਈ ਬੈਠੇ ਹਨ। ਕਿਸਾਨਾਂ ਦੀਆਂ ਦੋ ਮੁੱਖ ਮੰਗਾਂ ਹਨ-ਤਿੰਨੇ ਖੇਤੀ ਕਨੂੰਨ ਰੱਦ ਕੀਤੇ ਜਾਣ ਅਤੇ ਸਾਰੀਆਂ ਫਸਲਾਂ ਦੀ ਘੱਟੋ ਘੱਟ ਖਰੀਦ ਕੀਮਤ ਤੈਅ ਕੀਤੀ ਜਾਵੇ। ਜਿਸ ਤਰ੍ਹਾਂ ਕਿਸਾਨ ਆਗੂਆਂ ਨੇ ਆਪਣਾ ਕੇਸ ਸਰਕਾਰ ਅੱਗੇ ਪੇਸ਼ ਕੀਤਾ ਹੈ, ਉਸ ਨੇ ਸਰਕਾਰ […]

ਮੋਦੀ ਸਰਕਾਰ ਦੀ ਅਗਵਾਈ ‘ਚ ਭਾਰਤ ਦੀ ‘ਜਮਹੂਰੀ ਤਾਕਤ’ ਨੂੰ ਲੱਗਾ ਖੋਰਾ

  ਅਮਰੀਕਾ ਦੀ ਗੈਰ-ਸਰਕਾਰੀ ਜਥੇਬੰਦੀ ‘ਫਰੀਡਮ ਹਾਊਸ’ ਜਿਹੜੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਸਿਆਸੀ ਆਜ਼ਾਦੀਆਂ ‘ਤੇ ਨਿਗਾਹਬਾਨੀ ਕਰਦੀ ਹੈ, ਨੇ ਇਸ ਸਬੰਧੀ ਭਾਰਤ ਦਾ ਦਰਜਾ ‘ਆਜ਼ਾਦ’ ਤੋਂ ਘਟਾ ਕੇ ‘ਅਰਧ-ਆਜ਼ਾਦ’ ਵਾਲਾ ਕਰ ਦਿੱਤਾ ਹੈ। ਇਹ ਸੰਸਥਾ ਜਮਹੂਰੀਅਤ ਅਤੇ ਆਜ਼ਾਦੀ ਦੀ ਆਵਾਜ਼ ਹੋਣ ਦਾ ਦਾਅਵਾ ਕਰਦੀ ਹੈ। ਸੰਸਥਾ ਹਰ ਸਾਲ ਸਰਵੇਖਣ ‘ਦੁਨੀਆ ਵਿਚ ਆਜ਼ਾਦੀ’ ਕਰਵਾਉਂਦੀ ਅਤੇ […]

ਕੜੀ ਪਕੋੜਾ

  ਸਮੱਗਰੀ ਇਕ ਡੋਂਗਾ ਲਸੀ ਵੇਸਣ ਨਮਕ ਹਲਦੀ ਲਾਲ ਮਿਰਚ ਹਰੀ ਮਿਰਚ ਇਸ ਵਿੱਚ ਕੋਈ ਵੀ ਗੰਢਾਂ ਨਾ ਰਹਿਣ, ਵੇਸਣ ਚੰਗੀ ਤਰਾ ਮਿਕਸ ਹੋ ਜਾਵੇ।ਕੁੱਕਰ ਵਿਚ ਪਾ ਕੇ ਕੁਕਰ ਬੰਦ ਕਰ ਲਵੋ। ਗੈਸ ਮੀਡੀਅਮ ਕਰ ਲੋ।-ਜਦੋ ਇਕ ਸੀਟੀ ਬਣ ਜਾਏ ਤਾ ਗੈਸ ਸਲੋਅ ਕਰ ਲਵੋ। ਬਿਲਕੁਲ ਹੀ-ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ।-ਇਕ ਡੋਗੇ ਵਿਚ […]

ਆਲੂ-ਬਰੌਕਲੀ ਸੂਪ

  ਸਮੱਗਰੀ ਵੇਜ ਸਟਾਕ-400 ਮਿ.ਲੀ., ਆਲੂ- 4, ਪਾਣੀ- 1 ਕਪ, ਬਰੋਕਲੀ- 2 ਕਪ, ਲੂਣ- ਸਵਾਦ ਅਨੁਸਾਰ, ਕਾਲੀ ਮਿਰਚ ਪਾਊਡਰ- ਜ਼ਰੂਰਤ ਅਨੁਸਾਰ, ਨੀਏ ਦੀਆਂ ਪੱਤੀਆਂ- ਗਾਰਨਿਸ਼ ਲਈ, ਕਰੂਟਾਂਸ- ਗਾਰਨਿਸ਼ ਲਈ ਸਰਦੀਆਂ ਵਿੱਚ ਗਰਮਾ-ਗਰਮ ਸੂਪ ਪੀਣ ਦਾ ਮਜ਼ਾ ਹੀ ਕੁੱਝ ਹੋਰ ਹੁੰਦਾ ਹੈ। ਜੇਕਰ ਤੁਸੀਂ ਵੀ ਸੂਪ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਵੀ ਹੈਲਦੀ ਅਤੇ […]

ਆਪਣੇ ਘਰ ‘ਚ ਬਣਾਉ ਕੱਦੂ ਦੀ ਬਰਫ਼ੀ

  ਕੱਦੂ ਦੀ ਬਰਫ਼ੀ ਬਣਾਉਣ ਲਈ ਸਮੱਗਰੀ: 1 ਕੱਪ ਕਦੂਕਸ ਕੀਤਾ ਹੋਇਆ ਕੱਦੂ, 125 ਗ੍ਰਾਮ ਖੋਆ, 1 ਚਮਚ ਘੀ, 1/4 ਕੱਪ ਸ਼ੂਗਰ, 1/2 ਲੀਟਰ ਫੁਲ ਕਰੀਮ ਦੁੱਧ, 1 ਚਮਚ ਪਿਸੀ ਹੋਈ ਇਲਾਚੀ, 1 ਚਮਚ ਲੂਣ। ਜੇਕਰ ਤੁਹਾਨੂੰ ਅਤੇ ਤੁਹਾਡੇ ਪ੍ਰਵਾਰ ਦੇ ਮੈਂਬਰਾਂ ਨੂੰ ਕੱਦੂ ਦੀ ਸਬਜ਼ੀ ਖਾਣਾ ਪਸੰਦ ਨਹੀਂ ਤਾਂ ਤੁਸੀ ਇਸ ਵਾਰ ਕੱਦੂ ਦੀ […]

ਮਸ਼ਰੂਮ ਨੂੰ ਬਣਾਉ ਸ਼ਾਹੀ ਅੰਦਾਜ਼ ‘ਚ

  ਮਸ਼ਰੂਮ ਨੂੰ ਬਣਾਉਣ ਲਈ ਸਮੱਗਰੀ ਮਸ਼ਰੂਮ 200 ਗਰਾਮ, ਪਿਆਜ 4, ਟਮਾਟਰ 5, ਅਦਰਕ 1 ਟੁਕੜਾ, ਹਰੀ ਮਿਰਚ 2, ਲੂਣ ਸਵਾਦਾਨੁਸਾਰ, ਲਾਲ ਮਿਰਚ 1/2 ਚਮਚ, ਗਰਮ ਮਸਾਲਾ 1/2 ਚਮਚ, ਚੀਨੀ 1 ਚਮਚ, ਕਰੀਮ 1 ਕਪ, ਕਾਜੂ 1 ਕਪ, ਘਿਉ 3 ਚਮਚ ਵਿਧੀ : ਮਸ਼ਰੂਮ ਨੂੰ ਧੋ ਕੇ ਦੋ ਟੁਕੜਿਆਂ ਵਿਚ ਕੱਟ ਲਉ। ਪਿਆਜ ਅਤੇ ਟਮਾਟਰ […]