ਕੜੀ ਪਕੋੜਾ

Share on facebook
Facebook
Share on whatsapp
WhatsApp
Share on twitter
Twitter
Share on google
Google+
Share on email
Email

 

ਸਮੱਗਰੀ
ਇਕ ਡੋਂਗਾ ਲਸੀ
ਵੇਸਣ
ਨਮਕ
ਹਲਦੀ
ਲਾਲ ਮਿਰਚ
ਹਰੀ ਮਿਰਚ

ਇਸ ਵਿੱਚ ਕੋਈ ਵੀ ਗੰਢਾਂ ਨਾ ਰਹਿਣ, ਵੇਸਣ ਚੰਗੀ ਤਰਾ ਮਿਕਸ ਹੋ ਜਾਵੇ।ਕੁੱਕਰ ਵਿਚ ਪਾ ਕੇ ਕੁਕਰ ਬੰਦ ਕਰ ਲਵੋ। ਗੈਸ ਮੀਡੀਅਮ ਕਰ ਲੋ।-ਜਦੋ ਇਕ ਸੀਟੀ ਬਣ ਜਾਏ ਤਾ ਗੈਸ ਸਲੋਅ ਕਰ ਲਵੋ। ਬਿਲਕੁਲ ਹੀ-ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ।-ਇਕ ਡੋਗੇ ਵਿਚ ਕਟੇ ਆਲੂ, ਕਟੇ ਪਿਆਜ, ਪਕੌੜਿਆਂ ਵਾਲਾ ਸਾਰਾ ਮਸਾਲਾ ਪਾਕੇ ਚੰਗੀ ਤਰਾ ਮਿਕਸ ਕਰੋ ੫ ਮਿੰਟ ਬਾਦ ਪਕੋੜੇ ਤਲ ਲੋ।-ਕੜੀ ਜੋ ਕੁੱਕਰ ਵਿਚ ਹੈ ਉਸ ਨੂੰ-ਗੈਸ ਤੇ ਪਕਣ ਦੇਣਾ। ਢੱਕਣ ਖੋਲ ਕੇ ਤਲੇ ਪਕੋੜੇ ਪਾਵੋ।
ਤੜਕਾ ਬਣਾਵੋ : ਪੈਨ ਵਿਚ ਘਿਉ ਪਾ ਕੇ ਪਿਆਜ, ਅਦਰਕ, ਲਸਣ ਪਾ ਕੇ ਭੂੰਨ ਕੇ ਬਾਕੀ ਤੜਕੇ ਦੀ ਸਮੱਗਰੀ ਪਾ ਕੇ ਤੜਕਾ ਬਣਾਵੋ। ਤੜਕਾ ਤਿਆਰ ਹੋ ਜਾਏ ਤਾ ਕੁਕਰ ਵਿਚ ਉਲਟਾ ਦਿਉ।-ਆਚਾਰ ਵਾਲਾ ਮਸਾਲਾ ਪਾਵੋ ਤੇ ਬਾਕੀ ਜੋ ਸਮੱਗਰੀ ਦੱਸੀ ਹੈ ਉਹ ਪਾਵੋ ਜੇਕਰ ਕੜੀ ਗਾੜੀ ਲੱਗੇ ਤਾ ਅਲੱਗ ਤੋ ਪਾਣੀ [ਜਿੰਂਨਾ ਆਪ ਨੂੰ ਲੱਗੇ ਚਾਹੀਦਾ ਹੈ]ਨੂੰ ਉਬਾਲ ਲੋ।ਫਿਰ ਉਹ ਪਾਣੀ ਕੁੱਕਰ ਵਿਚ ਪਾ ਸਕਦੇ ਹੋ।ਚੰਗੀ ਤਰਾ ਮਿਕਸ ਕਰ ਲਵੋ ,ਉਪਰੋ ਹਰਾ ਧਨੀਆ ਪਾ ਕੇ ਸਜਾ ਸਕਦੇ ਹੋ .ਬਾਕੀ ਆਪ ਦੀ ਮਰਜ਼ੀਹੈ ਜਿਸ ਤਰਾ ਚਾਹੋ ਸਜਾ ਲਵੋ।

ਕੈਨੇਡਾ ਸਰਕਾਰ ਵਲੋਂ ਐਮਰਜੰਸੀ ਵੇਜ ਅਤੇ ਰੈਂਟ ਸਬਸਿਡੀ ਜੂਨ ਤੱਕ ਜਾਰੀ ਰੱਖਣ ਦਾ ਫੈਸਲਾ

  ਔਟਵਾ : ਕੈਨੇਡਾ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਕਾਰੋਬਾਰੀਆਂ ਨੂੰ ਆਰਥਿਕ ਰਾਹਤ ਪਹੁੰਚਾਉਣ ਖ਼ਾਤਰ ਆਰੰਭੀਆਂ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ

Read More »